ਕੁਰਾਲੀ ਅੱਜ 7 ਅਕਤੂਬਰ(ਮਾਰਸ਼ਲ ਨਿਊਜ) ਸ੍ਰ ਨਿਰਮਲ ਸਿੰਘ ਕਲਸੀ ਪ੍ਰਧਾਨ ਵਿਸ਼ਵਕਰਮਾ ਸਭਾ ਕੁਰਾਲੀ ਨਹੀਂ ਰਹੇ।ਉਨ੍ਹਾਂ ਨੇ ਅੰਤਿਮ ਸਵਾਸ ਅੱਜ ਦੁਪਹਿਰ 1ਵਜੇ ivy hospital Mohali ਵਿਖੇ ਲਏ।ਉਹ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਕਰੋਨਾ ਤੈਂ ਪੀੜਤ ਸਨ। ਉਹ 69 ਵਰਿਆਂ ਦੇ ਸਨ। ਉਨ੍ਹਾਂ ਦੇ ਸਪੁੱਤਰ ਅਵਤਾਰ ਸਿੰਘ ਕਲਸੀ ਮੁਤਾਬਿਕ ਉਨ੍ਹਾਂ ਦਾ ਅੰਤਿਮ ਸੰਸਕਾਰ ਕੁਰਾਲੀ ਦੇ ਸਮਸ਼ਾਨ ਘਾਟ ਵਿਖੇ ਅੱਜ ਹੀ ਬਾਦ ਦੁਪਹਿਰ 4 ਵਜੇ ਹੋਵੇਗਾ। ਸ੍ਰ ਕਲਸੀ ਇੱਕ ਸਮਾਜ ਸੇਵੀ ਸਖਸ਼ੀਅਤਾਂ ਚ ਜਾਣੇ ਜਾਂਦੇ ਸਨ ਅਤੇ ਐਮ ਸੀ ਬਹਾਦਰ ਸਿੰਘ ਓਕੇ ਦੇ ਫੁੱਫੜ ਜੀ ਸਨ।