ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਜਨਰਲ ਸਕੱਤਰ ਜਥੇਦਾਰ ਹਰਮੇਸ਼ ਸਿੰਘ ਬੜੌਦੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਾਂਢੂ ਗੁਰਿੰਦਰ ਸਿੰਘ ਟੋਨੀ ਤੀਹ ਸੀ ਚੰਡੀਗੜ੍ਹ ਇਸ ਸੰਸਾਰ ਨੂੰ ਅਲਵਿਦਾ ਆਖ ਗਏ ।
ਇਸ ਮੋਕੇ ਉਨ੍ਹਾਂ ਨਾਲ ਦੁੱਖ ਸਾਂਝਾ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸਲਪਾਲ ਸਿੰਘ ਮਾਨ ਗੋਪਾਲ ਸਿੰਘ ਸਿੱਧੂ ਬਲਵੀਰ ਸਿੰਘ ਸੋਹਾਣਾ ਰਣਜੀਤ ਸਿੰਘ ਸੰਤੋਖਗੜ ਕੁਲਦੀਪ ਸਿੰਘ ਗੜਗੱਜ ਮੋਹਾਲੀ ਰਣਜੋਧ ਸਿੰਘ ਖੈਰਪੁਰ ਜਗਤਾਰ ਸਿੰਘ ਖਿਜਰਾਬਾਦ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ।ਉਨ੍ਹਾਂ ਕਿਹਾ ਕਿ ਪੋਸਟ ਆਫਿਸ ਮੁਲਾਜ਼ਮਾਂ ਦੀ ਜਥੇਬੰਦੀ ਵਿੱਚ ਗੁਰਿੰਦਰ ਸਿੰਘ ਟੋਨੀ ਅੱਗੇ ਹੈ ਕਿ ਕੰਮ ਕਰਦਾ ਸੀ । ਉਨ੍ਹਾਂ ਦੀ ਨਮਿੱਤ ਰੱਖੇ ਗਏ ਸਹਿਜ ਪਾਠ ਦਾ ਭੋਗ 03 10 2019 ਐਤਵਾਰ ਨੂੰ ਸਵਾ ਇੱਕ ਵਜੇ ਗੁਰਦੁਆਰਾ ਸਾਹਿਬ 20 ਸੀ ਚੰਡੀਗੜ੍ਹ ਵਿਖੇ ਹੋਵੇਗੀ ।