ਖੈਰਪੁਰ 14 ਅਕਤੂਬਰ (ਮਾਰਸ਼ਲ ਨਿਊਜ਼) ਘਾੜ ਇਲਾਕੇ ਦੀ ਪੱਤਰਕਾਰੀ ਦੇ ਬਾਬਾ ਬੋਹੜ ਦਿਲਬਰ ਸਿੰਘ ਖੈਰਪੁਰ, ਰਾਜਵਿੰਦਰ ਕੌਰ(ਮਾਤਾ) ਨੂੰ ਬੇਟੇ ਪ੍ਰੀਤਸਿਮਰਨ ਦੇ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ। ਪ੍ਰਮਾਤਮਾ ਪ੍ਰੀਤ ਸਿਮਰਨ ਨੂੰ ਤੰਦਰੁਸਤੀ,ਖੁਸੀਆਂ ਖੇੜੇ,ਚੜਦੀ ਕਲਾ ਬਖਸ਼ੇ।

ਜਨਮ ਦਿਨ ਮੁਬਾਰਕ 

ਪ੍ਰੀਤ ਸਿਮਰਨ ਸਿੰਘ 

ਪਿਤਾ ਦਿਲਬਰ ਸਿੰਘ 

ਮਾਤਾ ਰਾਜਵਿੰਦਰ ਕੌਰ 

ਪਿੰਡ ਖੈਰਪੁਰ (ਐਸ ਏ ਐਸ ਨਗਰ) ਮੁਹਾਲੀ