ਕੁਰਾਲੀ 25 ਮਈ ਮਾਰਸ਼ਲ। ਨਿਊਜ਼)ਯੂਥ ਅਕਾਲੀ ਆਗੂ ਅਤੇ ਪਿੰਡ ਬੜੜੋਦੀ ਦੇ ਮੌਜੂਦਾ ਸਰਪੰਚ ਮਨਮੋਹਨ ਸਿੰਘ ਮਾਵੀ ਦੇ ਮਾਤਾ ਅਮਰਜੀਤ ਕੋਰ ( 75 )ਸਾਲ ਦਿਲ ਦਾ ਦੋਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ’ ਹਨ । ਉਹ ਆਪਣੇ ਪਿੱਛ ਪੁੱਤਰ ਮਨਮੋਹਣ ਸਿੰਘ ਸਰਪੰਚ ਅਤੇ ਤਿੰਨ ਧੀਆਂ ਛੱਡ ਗਏ ਹਨ ਮ੍ਰਿਤਕਾ ਦੇ ਬੇਟੇ ਮਨਮੋਹਣ ਮਾਵੀ ਨੇ ਦੁੱਖੀ ਮਨ ਨਾਲ ਦੱਸਿਆ ਕਿ ਮਾਤਾ ਅਮਰਜੀਤ ਕੌਰ ਦਾ ਅੰਤਿਮ ਸਸਕਾਰ27 ਮਈ ਨੂੰ ਪਿੰਡ ਦੇ ਸਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸ ਮੌਕੇ ਇਲਾਕੇ ਦੀਆਂ ਵੱਖ-ਵੱਖ ਸਖਸੀਅਤਾਂ ਵੱਲੋ ਮਾਵੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਸੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ, ,ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ,ਸਾਬਕਾ ਵਿਧਾਇਕ Aਉਜਾਗਰ ਸਿੰਘ ਬਡਾਲੀ ਸਮਾਜ ਸੇਵੀ ਗੁਰਪੁਤਾਪ ਸਿੰਘ ਪਡਿਆਲਾ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ,ਸਮਾਜ ਸੇਵੀ ਤੇ ਕਿਸਾਨ ਆਗੂ ਨਰਿੰਦਰ ਸਿੰਘ ਕੰਗ ਮਨਜੀਤ ਸਿੰਘ ਮੁੰਧੋ,ਬਾਬੂਲੂ ਤਲਵਾਰ ,ਮਾਸਟਰ ਅਜੀਤ ਸਿੰਘ ਬੜੋਦੀ, ਯੂਥ ਆਗੂ ਸਤਵੀਰ ਸਿੰਘ ਸੱਤੀ , ਪ੍ਰਧਾਨ ਨਗਰ ਕੋਸਲ ਰਣਜੀਤ ਸਿੰਘ ਜੀਤੀ, ਐਮ ਸੀ ਲੱਖਵੀਰ ਲੱਕੀ ਰਸਾ ਬਹਾਦਰ ਸਿੰਘ ਰਮਾਕਾਂਤ ਕਾਲੀਆ ਰਾਜਦੀਪ ਸਿੰਘ ਬਡਾਲੀ, ਵਨੀਤ ਕਾਲੀਆਂਦਵਿੰਦਰ ਠਾਕਰਹਰਦੀਪ ਸਿੰਘ ਸਾਬਕਾ ਸਰਪੰਚ ਖਿਜਰਾਬਾਦ,ਗੁਰਮੀਤ ਸਿੰਘ ਕਾਕਰੋਂ, ਸੁਰਿੰਦਰ ਸਿੰਘ ਲਹਿਲ,ਸਾਬਕਾ ਚੈਅਰਮੈਨ ਮੇਜਰ ਸਿੰਘ ਸੰਗਤਪੁਰਾ,ਰਵਿੰਦਰ ਸਿੰਘ ਖੇੜਾ,ਬਲਕਾਰ ਸਿੰਘ ਮਾਵੀ ,ਬਾਬਾ ਹਰਜੀਤ ਸਿੰਘ ਹਰਮਨ,ਮਾਰਸ਼ਲ ਰਣਜੀਤ ਸਿੰਘ ਕਾਕਾ ,ਰੁਪਿੰਦਰ ਸਿੰਘ ਬਾਠ,ਲੱਕੀ ਵਜੀਦਪੁਰ,ਸਰਕਲ ਪ੍ਰਧਾਨ ਸੁਦਾਗਰ ਸਿੰਘ ਹੁਸਿਆਰਪੁਰ, ਰਵਿੰਦਰ ਸਿੰਘ ਮਾਵੀ, ਮਨੀ ਬੜੋਦੀ, ਤੇ ਹੋਰਨਾਂ ਨੇ ਸਵ. ਮਾਤਾ ਅਮਰਜੀਤ ਕੋਰ ਦੇ ਸਦੀਵੀਂ ਵਿਛੋੜੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।

LEAVE A REPLY

Please enter your comment!
Please enter your name here