ਖਰੜ 23 ਜੂਨ (ਮਾਰਸ਼ਲ ਨਿਊਜ਼) ਬਲਾਕ ਕਾਂਗਰਸ ਖਰੜ ਦੇ ਉਪ ਪ੍ਰਧਾਨ ਡਾ ਰਘਬੀਰ ਸਿੰਘ ਬੰਗੜ ਵੱਲੋਂ ਵਾਰਡ ਨੰਬਰ 4 ਦੇ ਵੱਖ ਵੱਖ ਕਾਲੋਨੀਆਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ।
ਣਲੋਕਾਂ ਨੇ ਡਾਕਟਰ ਬੰਗੜ ਨੂੰ ਦੱਸਿਆ ਕਿ ਬਰਸਾਤੀ ਪਾਣੀ ਦੀਆਂ ਪਾਈਪਾਂ,ਕੁਝ ਕਲੋਨੀਆਂ ਦੀਆਂ ਸੜਕਾਂ ਅਤੇ ਕੁਝ ਏਰੀਏ ਵਿੱਚ ਨਵੀਆਂ ਸਟਰੀਟ ਲਾਈਟਾਂ ਲੱਗਣ ਵਾਲੀਆਂ ਹਨ,ਬਿਜਲੀ ਦੇ ਨਵੇਂ ਟਰਾਂਸਫਾਰਮ ਦੇ ਸਬੰਧ ਵਿੱਚ ਇਨ੍ਹਾਂ ਸਮੱਸਿਆਵਾਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਵੀ ਦਿੱਤਾ।
ਡਾ ਬੰਗੜ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਵਾਰਡ ਵਿੱਚ ਰਹਿੰਦੇ ਕੰਮਾਂ ਲਈ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ਼ ਨਾਲ ਮੁਲਾਕਾਤ ਕਰਕੇ ਕੰਮਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ
ਇਸ ਮੌਕੇ ਸਮਿਤ ਕੁਮਾਰ, ਚੰਦਨਦੀਪਧ,ਅਰਜਿੰਦਰ ਸਿੰਘ ਰਵੀਕਾਂਤ, ਰਾਹੁਲ ਬ੍ਰਹਮ ਦਾਸ,ਮਾਵੀ,ਲਖਵੀਰ ਸਿੰਘ ਸਤਪਾਲ ਵਰਮਾ,ਪਰਮਿੰਦਰ ਸਿੰਘ ਗਗਨਦੀਪ ਸਿੰਘ ਤੇ ਵਾਰਡ ਨਿਵਾਸੀ ਹਾਜ਼ਰ ਸਨ