ਮੁੱਲਾਂਪੁਰ ਗ.ਰੀਬਦਾਸ,3 ਮਈ:ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਕਾਰਨ ਕਰਫਿਊ ਲੱਗਿਆ ਹੋਇਆ ਹੈ|ਜਿਸ ਦੇ ਕਾਰਨ ਮਜਦੂਰ ਵਰਗ ਨੂੰ ਕਈ ਤਰ੍ਹਾਂ ਦੀਆਂ ਮੁਸ.ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|ਸਾਡੇ ਪ੍ਰਵਾਸੀ ਮਜਦੂਰ ੦ੋ ਕਿ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਪੰਜਾਬ ਵਿਚ ਆਏ ਸਨ,ਹੁਣ ਉਹਨਾਂ ਨੂੰ ਕੋਈ ਕੰਮ ਧੰਦਾ ਨਹੀਂ ਮਿਲ ਰਿਹਾ ਤੇ ਉਹ ਆਪਣੇ ਘਰਾਂ ਨੂੰ ਵਾਪਸ ਪਰਤਣ ਦੀ ਗੁਹਾਰ ਲਗਾ ਰਹੇ ਹਨ|ਜਿਸ ਨੂੰ ਦੇਖਦਿਆਂ ਹੋਇਆ ਕਰੰਪਸ.ਨ ਕੰਟਰੌਲ ਆਰਗੇਨਾਈਜੇਸਨ ਤੇ ਪੁਰੀ ਟਰੱਸਟ ਦੇ ਚੇਅਰਮੈਨ ਅਰਵਿੰਦ ਪੁਰੀ ਨੇ ਆਖਿਆ ਕਿ ਪ੍ਰਸ.ਾਸ.ਨ ਵਲੋਂ ਮਜਦੂਰਾਂ ਦੇ ਆਨਲਾਇਨ ਫਾਰਮ ਭਰੇ ਜਾ ਰਹੇ ਹਨ,ਤਾਂ ੦ੋ ਉਹ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ|ਮੁੱਲਾਂਪੁਰ ਵਿਖੇ ਪੁਰੀ ਟਰੱਸਟ ਵਲੋਂ 300 ਦੇ ਕਰੀਬ ਵੱਖ^ਵੱਖ ਤਰ੍ਹਾਂ ਦੇ ਪਾਸ ਬਣਾਉਣ ਦੀਆਂ ਮੁਫ.ਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ,ਤਾਂ ੦ੋ ਔਖੀ ਘੜੀ ਵਿਚ ਕੋਈ ਵੀ ਪ੍ਰਵਾਸੀ ਮਜਦੂਰ ਪ੍ਰੇਸ.ਾਨ ਨਾ ਹੋ ਸਕੇ|ਇਸ ਸੇਵਾ ਦੇ ਤਹਿਤ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ,ਮੂੰਹ ਤੇ ਮਾਸਕ ਪਾਉਣਾ ਆਦਿ ਗੱਲਾਂ ਨੂੰ ਧਿਆਨ ਵਿਚ ਰੱਖਣਾ ਬਹੁਤ ਹੀ ਜਰੂਰੀ ਹੈ|ਇਸ ਮੌਕੇ ਤੇ ਹਿੰਮਾਸੂ ਪੁਰੀ,ਨੀਰਜ ਵਰਮਾ,ਰਣਧੀਰ ਸਿੰਘ ਧੀਰਾ,ਰਾਮਕੁਮਾਰ,ਹਨੀ ਵਰਮਾ,ਹਰੀਸ ਤੇ ਹੋਰ ਪਤਵੰਤੇ ਹਾਜ.ਰ ਸਨ|