ਮੁੱਲਾਂਪੁਰ ਗਰੀਬਦਾਸ,24ਜੁਲਾਈ(ਮਾਰਸ਼ਲ ਨਿਊਜ਼ ): ਮੁੱਲਾਂਪੁਰ ਗਰੀਬਦਾਸ ਵਿਖੇ ਇਕ ਮਹਿਲਾ ਸੀਤਲ ਜੋ ਕਿ ਫੋਰਟਿਸ ਹਸਪਤਾਲ ਵਿਖੇ ਨਰਸ ਦੇ ਪੇਸੇ. ਵਜੋਂ ਡਿਊਟੀ ਨਿਭਾ ਰਹੀ ਹੈ,ਉਸਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜਜੇਟਿਵ ਪਾਈ ਗਈ|ਐਸ ਐਮ ਓ ਕੁਲਜੀਤ ਕੌਰ ਦੇ ਆਦੇਸਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਮੌਕੇ ਤੇ ਪਹੁੰਚ ਕੇ ਸਰਵੇ ਕੀਤਾ ਗਿਆ ਤੇ 36 ਪਰਿਵਾਰਾ ਦੇ 107 ਮੈਂਬਰਾਂ ਦੇ ਚੈਕਅੱਪ ਕੀਤੇ ਗਏ|ਇਸ ਮੌਕੇ ਤੇ ਡਾ: ਰੁਪਿੰਦਰ ਸਿੰਘ ਨੇ ਦੱਸਿਆ ਕਿ ਪੀੜ੍ਹਿਤ ਮਹਿਲਾ ਸੀਤਲ ਦੇ 9 ਪਰਿਵਾਰਕ ਮੈਂਬਰਾਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ ਤੇ ਉਹਨਾਂ ਨੂੰ 14 ਦਿਨਾਂ ਦੇ ਲਈ ਇਕਾਂਤਵਾਸ ਵਿਚ ਰੱਖ ਦਿੱਤਾ