ਸਤਵੰਤ ਸਿੰਘ ਦਾ ਐਸ ਐਚ ਓ ਹਰਮਨਪ੍ਰੀਤ ਸਿੰਘ ਚੀਮਾ ਸਨਮਾਨ ਕਰਦੇ ਹੋਏ|
ਮੁੱਲਾਂਪੁਰ ਗਰੀਬਦਾਸ ,31 ਮਈ(ੀ):ਮੁੱਲਾਂਪੁਰ ਗਰੀਬਦਾਸ ਥਾਣਾ ਵਿਖੇ ਮੁਲਾਜਮ ਸ: ਸਤਵੰਤ ਸਿੰਘ ਬਡਾਲੀ ਦੇ ਸੇਵਾ ਮੁਕਤ ਹੋਣ ਤੇ ਵਿਦਾਇਗੀ ਸਮਾਰੋਹ ਕਰਵਾਇਆ ਗਿਆ|ਇਸ ਮੌਕੇ ਤੇ ਐਸ ਐਚ ਓ ਹਰਮਨਪ੍ਰੀਤ ਸਿੰਘ ਚੀਮਾ ਨੇ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਸ: ਸਤਵੰਤ ਸਿੰਘ ਬਹੁਤ ਹੀ ਇਮਾਨਦਾਰੀ ਅਧਿਕਾਰੀ ਹਨ,ਜਿਹਨਾਂ ਵਲੋਂ ਹਰ ਵੇਲੇ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਇਆ ਗਿਆ ਹੈ|
ਇਸ ਮੌਕੇ ਤੇ ਐਸ ਐਚ ਓ ਨੇ ਆਖਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਹੁਤ ਘੱਟ ਲੋਕਾਂ ਨੂੰ ਇਸ ਵਿਦਾਇਗੀ ਸਮਾਰੋਹ ਵਿਚ ਸਾਮਲ ਕੀਤਾ ਗਿਆ |ਇਸ ਮੋਕੇ ਤੇ ਮੁੱਲਾਂਪੁਰ ਥਾਣੇ ਦਾ ਸਮੂਹ ਸਟਾਫ. ਹਾਜਰ ਸੀ|
,