ਅਰੁਣ ਸ਼ੌਰੀ, ਬੀ.ਐਸ. ਧਨੋਆ, ਜੇ.ਜੇ. ਸੰਿਘ, ਹੰਸ ਰਾਜ ਹੰਸ, ਪਰਗਟ ਸੰਿਘ, ਪੂਰਨ ਚੰਦ ਵਡਾਲੀ, ਪੂਰਨ ਸ਼ਾਹ ਕੋਟੀ ਵਰਗੀਆਂ ਨਾਮਵਰ ਹਸਤੀਆਂ ਨੂੰ ਸਨਮਾਨਆਿ
ਕਪੂਰਥਲਾ, 10 ਨਵੰਬਰ :

ਮਾਰਸ਼ਲ ਨਿਊਜ਼

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਿਦਰ ਸੰਿਘ ਵੱਲੋਂ ਅੱਜ ੪੦੦ ਤੋਂ ਵੱਧ ਨਾਮੀ ਸ਼ਖ਼ਸੀਅਤਾਂ ਨੂੰ ਵੱਖ-ਵੱਖ ਖੇਤਰ ਵੱਿਚ ਪਾਏ ਸ਼ਾਨਦਾਰ ਯੋਗਦਾਨ ਲਈ @ਅਚੀਵਰਜ਼ ਐਵਾਰਡ@ ਨਾਲ ਸਨਮਾਨਤਿ ਕੀਤਾ ਗਆਿ।
ਕੈਪਟਨ ਅਮਰੰਿਦਰ ਸੰਿਘ ਨੇ ਕਹਾ ਕ ਿਉਹ ਅੱਜ ਇਨ•ਾਂ ਸਾਰੇ ਪੰਜਾਬੀਆਂ ਨੂੰ ਸਨਮਾਨਤਿ ਕਰਨ @ਤੇ ਬਹੁਤ ਮਾਣ ਮਹਸੂਸ ਕਰਦੇ ਹਨ ਜਨਿ•ਾਂ ਨੇ ਆਪਣੇ ਜੀਵਨ ਵੱਿਚ ਵੱਖ-ਵੱਖ ਖੇਤਰਾਂ @ਚ ਮੱਲਾਂ ਮਾਰੀਆਂ ਹਨ। ਚਾਹੇ ਜਨਤਕ ਜੀਵਨ ਹੋਵੇ, ਫੌਜ, ਸਵਿਲ ਸੇਵਾਵਾਂ, ਨਆਿਂਪਾਲਕਾ ਜਾਂ ਕਾਨੂੰਨੀ ਪੇਸ਼ੇ, ਕਾਰੋਬਾਰ, ਖੇਤੀਬਾਡ਼ੀ, ਵਦਿਅਿਕ, ਧਾਰਮਕਿ, ਸਮਾਜ ਸੇਵਾ, ਕਲਾ, ਸਾਹਤਿਕਾਰੀ, ਕਵੀ, ਅਗਾਂਹਵਧੂ ਕਸਾਨ, ਵਾਤਾਵਰਣ ਪ੍ਰੇਮੀ, ਵਗਿਆਿਨ ਅਤੇ ਖੋਜ, ਖੇਡਾਂ, ਸੱਭਆਿਚਾਰ ਅਤੇ ਮੀਡੀਆ, ਸਾਡੇ ਲੋਕਾਂ ਨੇ ਦੇਸ਼ ਅਤੇ ਪੰਜਾਬ ਦਾ ਸਰਿ ਮਾਣ ਨਾਲ ਉਚਾ ਕੀਤਾ ਹੈ।
ਮੁੱਖ ਮੰਤਰੀ ਨੇ ਵੱਖ-ਵੱਖ ਖੇਤਰ ਦੀਆਂ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ। ਇਨ•ਾਂ ਸ਼ਖਸੀਅਤਾਂ ਵੱਿਚ ਸੰਿਘ ਸਾਹਬਿ ਗਆਿਨੀ ਰਣਜੀਤ ਸੰਿਘ ਗੌਹਰ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਬਿ, ਬਾਬਾ ਇਕਬਾਲ ਸੰਿਘ, ਬਾਬਾ ਸੇਵਾ ਸੰਿਘ, ਬਾਬਾ ਬਲਬੀਰ ਸੰਿਘ ਬੁੱਢਾ ਦਲ, ਸੰਤ ਬਾਬਾ ਮਹੰਿਦਰ ਸੰਿਘ, ਸੰਤ ਅਵਤਾਰ ਸੰਿਘ, ਸੰਤ ਬਲਜੰਿਦਰ ਸੰਿਘ, ਮਹੰਤ ਰਮੰਿਦਰ ਦਾਸ, ਸੰਤ ਕੁਲਵੰਤ ਰਾਮ ਭਾਰੋਮਾਜਰਾ, ਸੰਤ ਨਰਿਮਲ ਦਾਸ ਬਾਬਾ ਜੌਡ਼ੇ, ਸੰਤ ਗੁਰਦੀਪ ਗਰੀ, ਸੰਤ ਮੱਖਣ ਸੰਿਘ, ਸੰਤ ਬਾਬਾ ਮਹੰਿਦਰ ਸੰਿਘ ਲੰਮਆਿ ਵਾਲੇ ਅਤੇ ਸੰਤ ਬਾਬਾ ਨਹਾਲ ਸੰਿਘ ਹਰੀਆਂ ਬੇਲਾਂ ਵਾਲੇ ਸ਼ਾਮਲ ਸਨ।
ਕੈਪਟਨ ਅਮਰੰਿਦਰ ਸੰਿਘ ਨੇ ਫੌਜ ਦੇ ਜਰਨੈਲਾਂ ਨੂੰ ਵੀ ਸਨਮਾਨਤਿ ਕੀਤਾ ਜਨਿ•ਾਂ ਵੱਿਚ ਸਾਬਕਾ ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ, ਜਨਰਲ (ਸੇਵਾ-ਮੁਕਤ) ਜੇ.ਜੇ. ਸੰਿਘ, ਏਅਰ ਮਾਰਸ਼ਲ ਜਗਜੀਤ ਸੰਿਘ, ਬ੍ਰਗੇਡੀਅਰ (ਸੇਵਾ-ਮੁਕਤ) ਸੁਖਜੀਤ ਸੰਿਘ, ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਕੇ.ਜੇ. ਸੰਿਘ, ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਐਨ ਐਸ ਬਰਾਡ਼, ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਜੇ.ਐਸ. ਚੀਮਾ, ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਸੁਰੰਿਦਰ ਸੰਿਘ, ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਐਨ.ਪੀ.ਐਸ. ਹੀਰਾ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਅਤੇ ਉੱਘੇ ਕਾਲਮਨਵੀਸ  ਅਰੁਣ ਸ਼ੌਰੀ ਵੀ ਸ਼ਾਮਲ ਸਨ। ਇਸ ਮੌਕੇ ਸਨਮਾਨ ਪ੍ਰਾਪਤ ਕਰਨ ਵਾਲੀਆਂ ਹੋਰ ਸ਼ਖ਼ਸੀਅਤਾਂ ਵੱਿਚ ਜਸਟਸਿ ਮਹਤਾਬ ਸੰਿਘ ਗੱਿਲ, ਜਸਟਸਿ ਜੀ.ਆਰ. ਮਜੀਠੀਆ, ਜਸਟਸਿ ਅਮਰਬੀਰ ਸੰਿਘ ਗੱਿਲ, ਜਸਟਸਿ ਗੁਰਦੇਵ ਸੰਿਘ, ਜਸਟਸਿ ਐਸ. ਐਸ. ਸਾਰੋਂ, ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਅਤੇ ਐਡਵੋਕੇਟ ਕੇ.ਟੀ.ਐੱਸ. ਤੁਲਸੀ ਸ਼ਾਮਲ ਹਨ।
ਕਲਾ, ਸੱਭਆਿਚਾਰ, ਸੰਗੀਤ ਅਤੇ ਸਾਹਤਿ ਦੇ ਖੇਤਰ ਦੀਆਂ ਜਹਿਡ਼ੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਆਿ, ਉਨ•ਾਂ ਵੱਿਚ ਸੁਰਜੀਤ ਪਾਤਰ, ਹੰਸ ਰਾਜ ਹੰਸ, ਪੂਰਨ ਚੰਦ ਵਡਾਲੀ, ਮਲਕੀਤ ਸੰਿਘ, ਦਲੀਪ ਕੌਰ ਟਵਾਣਾ, ਗੁਰਮੀਤ ਬਾਵਾ, ਭਾਈ ਬਲਦੀਪ ਸੰਿਘ, ਬੀਨੂ ਢੱਿਲੋਂ, ਜਸਵੰਿਦਰ ਭੱਲਾ, ਬਲਵੀਰ ਰਸ਼ੀ, ਮੁਹੰਮਦ ਸਦੀਕ, ਸਰਦੂਲ ਸਕਿੰਦਰ, ਪੂਰਨ ਸ਼ਾਹ ਕੋਟੀ, ਗੁਰਪ੍ਰੀਤ ਸੰਿਘ ਘੁੱਗੀ, ਪ੍ਰੀਤੀ ਸਪਰੂ, ਬਾਬੂ ਸੰਿਘ ਮਾਨ, ਮਰਹੂਮ ਜਸਪਾਲ ਭੱਟੀ ਦੀ ਪਤਨੀ ਸਵਤਾ ਭੱਟੀ ਅਤੇ ਮਨਮੋਹਨ ਸੰਿਘ ਸ਼ਾਮਲ ਸਨ। @ਅਚੀਵਰਜ਼ ਐਵਾਰਡ@ ਹਾਸਲ ਕਰਨ ਵਾਲੇ ਉੱਘੇ ਐਨਆਰਆਈਜ਼ ਵੱਿਚ ਹਰਭਜਨ ਸੰਿਘ ਵਰਿਦੀ, ਲਾਰਡ ਰਾਜ ਲੂੰਬਾ, ਲਾਰਡ ਸਵਰਾਜ ਪਾਲ, ਐਸਪੀਐਸ ਓਬਰਾਏ ਅਤੇ ਕਮਲਜੀਤ ਬਖਸ਼ੀ ਸ਼ਾਮਲ ਸਨ।
ਖੇਡ ਸ਼੍ਰੇਣੀ ਵੱਿਚ ਮੁੱਖ ਮੰਤਰੀ ਵੱਲੋਂ ਪਦਮਸ੍ਰੀ ਬਲਬੀਰ ਸੰਿਘ ਸੀਨੀਅਰ, ਹਰਮਨਪ੍ਰੀਤ ਕੌਰ, ਪ੍ਰਗਟ ਸੰਿਘ, ਕਰਤਾਰ ਸੰਿਘ, ਅਵਨੀਤ ਕੌਰ, ਮਨਜੀਤ ਕੌਰ ਅਤੇ ਮਾਨ ਕੌਰ ਦਾ ਸਨਮਾਨ ਕੀਤਾ ਗਆਿ।

 

LEAVE A REPLY

Please enter your comment!
Please enter your name here