ਸਰਕਾਰ ਇਕੋਮਨੀ ਨੂੰ ਸਥਿਰ ਰੱਖਣ ਲਈ ਕੈਸਲੈਸ ਵਿਧੀ ਸਖਤੀ ਨਾਲ ਲਾਗੂ ਕਰਨ ਲਈ ਹੁਕਮ ਜਾਰੀ ਕਰੇ।
ਇਹ ਪ੍ਰਗਟਾਵਾ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮੇਸ਼ ਸਿੰਘ ਬੜੌਦੀ ਨੇ ਕਿਹਾ ਕਿ ਨੋਟਾਂ ਨਾਲ ਵੀ ਵਾਇਰਸ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਉਨ੍ਹਾਂ ਕਿਹਾ ਕਿ ਇਸ ਕੰਮ ਨਾਲ ਵੀ ਬਿਮਾਰੀ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਜਾ ਸਕਦਾ ਹੈ । ਪੈਸਿਆਂ ਦੀ ਜਗਾ ਲੋਕੀ ਪੇ ਟੀ ਐਮ ਜਾ ਫਿਰ ਹੋਰ ਆਨਲਾਈਨ ਵਿਧੀ ਵਰਤਣ ।ਇਸੇ ਤਰਾਂ ਹੀ ਲੋਕਾਂ ਨੂੰ ਹਰੇਕ ਆਨਲਾਈਨ ਵਿਧੀ ਦੀ ਸਰਕਾਰ ਅਤੇ ਦੁਕਾਨਦਾਰਾਂ ਨੂੰ ਵੀ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਇਸੇ ਤਰਾਂ ਹੀ ਬੱਬਲਗਮ ਵੀ ਸਾਡੇ ਲਈ ਵੱਡੀ ਸਿਰਦਰਦੀ ਹੈ । ਇਸੇ ਤਰਾਂ ਹੀ ਪੰਜਾਬ ਸਰਕਾਰ ਜਰਦਾ ਬੀੜੀ ਪਾਨ ਨੂੰ ਵੀ ਸਰਕਾਰ ਬੰਦ ਕਰ ਦੇਵੇ ਇਸ ਦੇ ਥੁੱਕ ਨਾਲ ਵੀ ਵਾਇਰਸ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਲੋਕੀਂ ਵੀ ਸਰਕਾਰ ਨੂੰ ਜਰਦਾ ਬੀੜੀ ਪਾਨ ਨੂੰ ਨਾ ਖਾ ਕਿ ਸਹਿਯੋਗ ਦੇਣ ਅਤੇ ਆਪਣਾ ਆਲਣਾ ਅਤੇ ਆਲਾ ਦੁਆਲਾ ਸਾਫ ਰੱਖਣ।

LEAVE A REPLY

Please enter your comment!
Please enter your name here