ਮੁੱਲਾਂਪੁਰ ਗਰੀਬਦਾਸ,11 ਮਈ:ਨੇੜਲੇ ਪਿੰਡ ਸੂੰਕ ਵਿਖੇ ਕੋਰੋਨਾ ਵਾਇਰਸ ਦੇ ਚਲਦਿਆਂ ਹੋਇਆ ਸਿਹਤ ਵਿਭਾਗ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਉਤਰਾਖੰਡ ਤੋਂ ਪੰਜ ਵਿਅਕਤੀ ਪਹੁੰਚੇ ਹਨ|ਜਾਣਕਾਰੀ ਮਿਲਦਿਆਂ ਹੋਇਆ ਡਾਕਟਰ ਰੁਪਿੰਦਰ ਸਿੰਘ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਪਹੁੰਚ ਕੇ ਪੰਜ ਮੈਂਬਰਾਂ ਨੂੰ 21 ਦਿਨਾਂ ਦੇ ਲਈ ਇਕਾਤਵਾਸ ਵਿਚ ਰੱਖਿਆ ਗਿਆ ਹੈ|