ਹਰੀਸ਼ ਬਠਲਾ ਸਰਪ੍ਰਸਤ ਤੇ ਰਣਜੀਤ ਕਾਕਾ ਚੇਅਰਮੈਨ ਚੁਣੇ ਗਏ
ਕੁਰਾਲੀ, ਮਾਜਰੀ, 27 ਜੂਨ ( ਮਾਰਸ਼ਲ ਨਿਊਜ਼ )- ਮਾਜਰੀ, ਕੁਰਾਲੀ, ਮੁੱਲਾਂਪੁਰ ਤੇ ਨਵਾਂਗਰਾਉਂ ਦੇ ਪੱਤਰਕਾਰਾਂ ਵੱਲੋਂ ‘ਨਿਊ ਚੰਡੀਗੜ੍ਹ ਪ੍ਰੈਸ ਕਲੱਬ’ ਦਾ ਗਠਨ ਕੀਤਾ ਗਿਆ। ਇਸ ਸਬੰਧੀ ਰੱਖੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਚੋਣ ਕਰਦਿਆਂ ਸ੍ਰਪ੍ਰਸਤ ਵੱਜੋਂ ਹਰੀਸ਼ ਬਠਲਾ ਨੂੰ, ਚ ਰਣਜੀਤ ਸਿੰਘ ਕਾਕਾ ਨੂੰ, ਚੇਅਰਮੈਨ ਕੁਲਵੰਤ ਸਿੰਘ ਧੀਮਾਨ ਨੂੰ ਪ੍ਰਧਾਨ ਅਤੇ ਸੀ: ਉਪ ਪ੍ਰਧਾਨ ਜਗਦੇਵ ਸਿੰਘ ਜੱਗੂਉਪ ਪ੍ਰਧਾਨ, ਅਰੁਣ ਕੁਮਾਰ ਕੁਰਾਲੀ ਤੇ ਹਰਤੇਜ ਸਿੰਘ ਤੇਜੀ, ਜਨਰਲ ਸਕੱਤਰ ਰਵਿੰਦਰ ਸਿੰਘ ਵਜੀਦਪੁਰ ਨੂੰ, ਸਹਾਇਕ ਸਕੱਤਰ, ਅਮਰਜੀਤ ਧੀਮਾਨ ਤੇ ਹਰਸ਼ਦੀਪ ਸਿੰਘ, ਮੁੱਖ ਖਜਾਨਚੀ ਜਗਦੀਸ਼ ਸਿੰਘ ਕੁਰਾਲੀ, ਸਹਾਇਕ ਖਜ਼ਾਨਚੀ ਵੇਦ ਪ੍ਰਕਾਸ਼ ਨਵਾਂ ਗਰਾਉਂ, ਕੋਆਰਡੀਨੇਟਰ ਕਮਲਜੀਤ ਸਿੰਘ ਅਤੇ ਅਗਜ਼ੈਕਟਿਵ ਮੈਂਬਰ, ਅਜੈ ਰਾਠੌਰ, ਦਿਲਬਰ ਸਿੰਘ, ਪ੍ਰਦੀਪ ਕੁਮਾਰ ਕੁਰਾਲੀ, ਗੁਰਸੇਵਕ ਸਿੰਘ ਕੁਰਾਲੀ, ਹਰਮੀਤ ਸਿੰਘ ਕੁਰਾਲੀ, ਸੁਖਜਿੰਦਰ ਸਿੰਘ ਸੋਢੀ, ਅਰੁਣ ਬੱਧਣ ਨਵਾਂ ਗਰਾਉਂ ਤੇ ਸਿਵੀਂ ਕੁਰਾਲੀ ਨੂੰ ਚੁਣਿਆ ਗਿਆ ਹੈ। ਇਸ ਦੌਰਾਨ ਕਲੱਬ ਮੈਂਬਰਾਂ ਦੀ ਦਿਸ਼ਾ ਲਈ ਇੱਕ ਮਤੇ ਰਾਹੀਂ ਸਿਧਾਂਤ ਨੋਟ ਕਰਵਾਉਦਿਆਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਉਠਾਉਣ ਅਤੇ ਸਮਾਜ ਭਲਾਈ ਦੇ ਕਾਰਜ ਸ਼ੁਰੂ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ।

LEAVE A REPLY

Please enter your comment!
Please enter your name here