ਮੁੱਲਾਂਪੁਰ ਗਰੀਬਦਾਸ,31ਮਈ(ਮਾਰਸ਼ਲ ਨਿਊਜ):ਨਵਾਂਗਰਾਉਂ ਵਿਖੇ ਸਿਹਤ ਵਿਭਾਗ ਦੀ ਐਸ ਐਮ ਓ ਕੁਲਜੀਤ ਕੌਰ ਦੇ ਆਦੇਸ.ਾ ਤਹਿਤ ਸੁਪਰਵਾਈਜਰ ੦ਸਪਾਲ ਸਿੰਘ,ਬਹਾਦਰ ਸਿੰਘ ਦੀ ਟੀਮ ਵਲੋਂ ਸਿੰਘਾਪੁਰ ਤੋਂ ਪਰਤੇ ਹਰਪ੍ਰੀਤ ਸਿੰਘ ਨੂੰ 7 ਦਿਨਾਂ ਦੇ ਲਈ ਨਵਾਂਗਰਾਉਂ ਦੇ ਹੋਟਲ ਵਿਚ ਠਹਿਰਾਇਆ ਗਿਆ ਹੈ, ਤੇ ਹਰਪ੍ਰੀਤ ਸਿੰਘ ਦਾ ਕੋਰੋਨਾ ਟੈਸਟ ਲਿਆ ਗਿਆ|ਇਸ ਤੋਂ ਇਲਾਵਾ ਪਾਣੀਪਤ ਤੋਂ ਆਏ ਰਾਹੁਲ ਨੂੰ ਵੀ 14 ਦਿਨਾਂ ਦੇ ਲਈ ਇਕਾਂਤਵਾਸ ਵਿਚ ਰੱਖਿਆ ਗਿਆ ਹੈ|