.ਖਰੜ 24ਅਗਸਤ (ਮਾਰਸ਼ਲ ਨਿਊਜ਼ ) ਡਾ ਰਘਬੀਰ ਸਿੰਘ ਬੰਗੜ ਵੱਲੋਂ ਵਾਰਡ ਨੰਬਰ 4 ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਵਾਰਡ ਵਿੱਚ ਆਉਂਦੇ ਜੰਡਪੁਰ ਤੇ ਹਰਲਾਲਪੁਰ ਦੇ ਲੋਕ ਲਗਾਤਾਰ ਡਾਕਟਰ ਬੰਗੜ ਨਾਲ ਜੁੜ ਰਹੇ ਹਨ ਅੱਜ ਉਸੇ ਲੜੀ ਤਹਿਤ ਅੱਜ ਪਿੰਡ ਹਰਲਾਲਪੁਰ ਵਿਖੇ ਇੱਕ ਮੀਟਿੰਗ ਦੌਰਾਨ ਹਰਲ਼ਾਲਪੁਰ ਪਿੰਡ ਦੇ ਕਾਫੀ ਲੋਕ ਡਾਕਟਰ ਬੰਗੜ ਦੇ ਨਾਲ ਜੁੜੇ ਅਤੇ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਐੱਮ ਸੀ ਇਲੈਕਸ਼ਨ ਵਿੱਚ ਉਨ੍ਹਾਂ ਸਾਥ ਦੇਣਗੇਡਾ ਬੰਗੜ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਦੋਨਾਂ ਪਿੰਡਾਂ ਨੂੰ ਖਰੜ ਸ਼ਹਿਰ ਵਿੱਚ ਇੱਕ ਵੱਖਰੀ ਪਹਿਚਾਣ ਦਿਵਾਈ ਜਾਵੇਗੀ ਅਤੇ ਵਾਰਡ ਨੰਬਰ ਚਾਰ ਨੂੰ ਖਰੜ ਸ਼ਹਿਰ ਦਾ ਸਭ ਤੋਂ ਸੁੰਦਰ ਵਾਰਡ ਬਣਾਇਆ ਜਾਵੇਗਾ ਇਸ ਮੌਕੇ ਰਣਜੀਤ ਸਿੰਘ,ਬਲਕਾਰ ਸਿੰਘ ਅਮਰੀਕ ਸਿੰਘ ਜੱਸਾ ਪ੍ਰਕਾਸ਼ ਸਿੰਘ ਸਤੀਸ਼ ਸੈਣੀ ਹਾਜ਼ਰ ਸਨ