ਜਿਲਾ ਮੋਹਾਲੀ ਦੇ ਸ਼ਹਿਰ ਕੁਰਾਲੀ ਦੇ ਵਾਰਡ ਨੰਬਰ 6 ਦੇ ਵਸਨੀਕ ਪੱਤਰਕਾਰ ਜਗਦੇਵ ਸਿੰਘ ਜੱਗੂ ਅਤੇ ਮਨਪ੍ਰੀਤ ਕੌਰ ਦੀ ਬੇਟੀ ਸੁਖਪ੍ਰੀਤ ਕੌਰ ਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ। ਪਰਮਾਤਮਾ ਉਨ੍ਹਾਂ ਨੂੰ ਦੁਨੀਆਂ ਦੀਆਂ ਬੇਸ਼ਕੀਮਤੀ ਖੁਸ਼ੀਆਂ ਬਖਸ਼ਣ।