ਕੁਰਾਲੀ, 6 ਜਨਵਰੀ : (ਮਾਰਸ਼ਲ ਨਿਊਜ਼) :ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਜਨਰਲ ਸਕੱਤਰ ਜਥੇਦਾਰ ਹਰਮੇਸ਼ ਸਿੰਘ ਬੜੌਦੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਉਨ੍ਹਾਂ ਦੀ ਸੱਸ ਬੀਬੀ ਸੁਰਜੀਤ ਕੌਰ ਇਸ ਦੁਨੀਆਂ ਤੋਂ ਬੀਤੇ ਦਿਨੀਂ  ਰੁਖਸਤ ਹੋ ਗਏ.
ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਮੋਰਿੰਡਾ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ ਜੱਸੀ ਮੋਰਿੰਡਾ ਨੇ ਦੱਸਿਆ ਕਿ ਉਨ੍ਹਾਂ ਦੀ ਨਮਿੱਤ ਰੱਖੇ ਗਏ ਸਹਿਜ ਪਾਠ ਦਾ ਭੋਗ 07/01/2020 ਮੰਗਲਵਾਰ ਨੂੰ ਇੱਕ ਵਜੇ ਪਿੰਡ ਸੈਦਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪਵੇਗਾ ।ਇਸ ਮੌਕੇ ਪਰਿਵਾਰ ਨਾਲ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਜਨਰਲ ਸਕੱਤਰ ਕੁਸਲਪਾਲ ਸਿੰਘ ਮਾਨ ਰਣਜੀਤ ਸਿੰਘ ਸੰਤੋਖਗੜ ਗੋਪਾਲ ਸਿੰਘ ਸਿੱਧੂ  ਹਰਜੀਤ ਸਿੰਘ ਚਤਾਮਲਾ ਹਰਜੀਤ ਸਿੰਘ ਢੋਲਣ ਮਾਜਰਾ ਦਲਜੀਤ ਸਿੰਘ ਚਲਾਕੀ ਬਲਵਿੰਦਰ ਸਿੰਘ ਚਮਕੌਰ ਸਾਹਿਬ ਸਤਵਿੰਦਰ ਸਿੰਘ ਚਮਕੌਰ ਸਾਹਿਬ ਜਸਵੀਰ ਸਿੰਘ ਮੜੋਲੀ ਇਕਬਾਲ ਸਿੰਘ ਟਿਵਾਣਾ ਗੁਰਪ੍ਰੀਤ ਸਿੰਘ ਮੜੋਲੀ ਕੁਲਵੀਰ ਸਿੰਘ ਖਰੜ  ਗੁਰਚਰਨ ਸਿੰਘ ਜੈਲਦਾਰ ਰੋਪੜ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ।

LEAVE A REPLY

Please enter your comment!
Please enter your name here