ਮੁੱਲਾਂਪੁਰ ਗ.ਰੀਬਦਾਸ,11 ਮਈ: ਨਵਾਂਗਰਾਉਂ ਵਿਖੇ ਕੋਸਲਰ ਸੁਰਿੰਦਰ ਬੱਬਲ ਦੀ ਅਗਵਾਈ ਵਿਚ ਵਾਰਡ ਨੰਬਰ 11 ਵਿਖੇ ਫੋਗਿੰਗ ਮਸ.ੀਨ ਦੁਆਰਾ ਛਿੜਕਾਅ ਕਰਵਾਇਆ ਗਿਆ|ਇਸ ਮੌਕੇ ਤੇ ਕੌਸਲਰ ਸੁਰਿੰਦਰ ਬੱਬਲ ਨੇ ਆਖਿਆ ਕਿ ਸਾਰੇ ਦੇਸਾਂ ਨੂੰ ਕੋਰੋਨਾਂ ਵਾਇਰਸ ਦੀ ਭਿਆਨਕ ਮਹਾਂਮਾਰੀ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ|ਜਿਸ ਦੇ ਕਾਰਨ ਹਰ ਦੇਸ. ਇਸ ਮਹਾਂਮਾਰੀ ਦੇ ਨਾਲ ਜੂਝ ਰਿਹਾ ਹੈ|ਹਰ ਇਨਸਾਨ ਵਲੋਂ ਇਸ ਮਹਾਂਮਾਰੀ ਦੇ ਬਚਾਅ ਲਈ ਆਪਣਾ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ,ਤਾਂ ੦ੋ ਅਸੀਂ ਸਾਰੇ ਰਲ ਮਿਲ ਕੇ ਇਸ ਤੋਂ ਛੇਤੀ ਛੁਟਕਾਰਾ ਪਾ ਸਕੀਏ|