ਜਲੰਧਰ, 10 ਨਵੰਬਰ

ਮਾਰਸ਼ਲ ਨਿਊਜ਼

ਬੀਤੇ ਦਨਿ ਮੁੱਖ ਮੰਤਰੀ ਕੈਪਟਨ ਅਮਰੰਿਦਰ ਸੰਿਘ ਦੀ ਅਗਵਾਈ ਵੱਿਚ ਇਤਹਾਸਕ ਸਫਰ ਦੌਰਾਨ ਪਾਕਸਿਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਕੈਪਟਨ ਅਮਰੰਿਦਰ ਸੰਿਘ ਜਦੋਂ ਆਪਸ ਵੱਿਚ ਮਲੇ ਤਾਂ ਕਰਤਾਰਪੁਰ ਲਾਂਘਾ ਦੋਵਾਂ ਦਰਮਆਿਨ ਆਪਸੀ ਸੰਪਰਕ ਦਾ ਕੇਂਦਰ ਬੰਿਦੂ ਬਣ ਕੇ ਉੱਭਰਆਿ। ਦੋਵਾਂ ਦਾ ਇਕ ਹੋਰ ਮਨਭਾਉਂਦਾ ਸਾਂਝਾ ਵਸ਼ਾ ਸੀ ਜਸਿ ਵੱਿਚ ਉਨ•ਾਂ ਨੇ ਜ਼ੀਰੋ ਲਾਈਨ ਤੋਂ ਗੁਰਦੁਆਰਾ ਕਰਤਾਰਪੁਰ ਸਾਹਬਿ ਤੱਕ ਬਸ ਦੇ ਛੋਟੇ ਜਹੇ ਸਫਰ ਮੌਕੇ ਬਰਾਬਰ ਦਲਿਚਸਪੀ ਦਖਾਈ।
ਹਰੇਕ ਭਾਰਤੀ ਅਤੇ ਪਾਕਸਿਤਾਨੀ ਲਈ ਕ੍ਰਕਿਟ ਹਮੇਸ਼ਾ ਆਪਸੀ ਸਾਂਝ ਅਤੇ ਜੋਸ਼ ਦਾ ਪ੍ਰਤੀਕ ਹੈ। ਇਸ ਬਸ ਸਫ਼ਰ ਦੌਰਾਨ ਇਕ ਹੋਰ ਸਾਂਝ ਬਣੀ ਅਤੇ ਕੈਪਟਨ ਅਮਰੰਿਦਰ ਸੰਿਘ ਨੇ ਇਮਰਾਨ ਖਾਨ ਦੀ ਉਨ•ਾਂ ਦੇ ਪਰਵਾਰਾਂ ਦਰਮਆਿਨ ਵਸ਼ੇਸ਼ ਸਾਂਝ ਦਾ ਪਤਾ ਲਾਉਣ ਵੱਿਚ ਮਦਦ ਕੀਤੀ, ਭਾਵੇਂ ਕ ਿਉਹ ਦੋਵੇਂ ਇਸ ਤੋਂ ਪਹਲਾਂ ਆਪਸ ਵੱਿਚ ਨਹੀਂ ਮਲੇ ਅਤੇ ਨਾ ਹੀ ਨੱਿਜੀ ਤੌਰ @ਤੇ ਇਕ-ਦੂਜੇ ਨੂੰ ਜਾਣਦੇ ਸਨ।
ਕੈਪਟਨ ਅਮਰੰਿਦਰ ਸੰਿਘ ਨੇ ਇਸ ਸਫ਼ਰ ਮੌਕੇ ਇਮਰਾਨ ਖਾਨ ਨੂੰ ਦੱਸਆਿ ਕ ਿਉਹ ਉਨ•ਾਂ ਨੂੰ ਕ੍ਰਕਿਟ ਖੇਡਣ ਦੇ ਦਨਾਂ ਤੋਂ ਜਾਣਦੇ ਹਨ। ਮੁੱਖ ਮੰਤਰੀ ਨੇ ਚੇਤੇ ਕੀਤਾ ਕ ਿਕ੍ਰਕਿਟ ਦਾ ਸਬੰਧ ਹੋਰ ਗਹਰਾ ਹੋਇਆ।
ਇਮਰਾਨ ਨਾਲ ਗੱਲਬਾਤ ਦੌਰਾਨ ਕੈਪਟਨ ਅਮਰੰਿਦਰ ਨੇ ਉਨਾਂ ਨੂੰ ਦੱਸਆਿ ਕ ਿਉਨ•ਾਂ ਦੇ ਰਸ਼ਿਤੇਦਾਰ ਜਹਾਂਗੀਰ ਖਾਨ ਜੋ ਅੰਗਰੇਜ਼ਾਂ ਦੇ ਦੌਰ ਦੌਰਾਨ ਕ੍ਰਕਿਟ ਖੇਡਦੇ ਸਨ, ਨੇ ਪਟਆਿਲਾ ਵਾਸਤੇ ਵੀ ਕੇਡੇ ਸਨ ਅਤੇ ਉਨ•ਾਂ ਨਾਲ ਮੁਹੰਮਦ ਨਸਾਰ, ਲਾਲਾ ਅਮਰ ਨਾਥ, ਤੇਜ਼ ਗੇਂਦਬਾਜ ਅਮਰ ਸੰਿਘ ਅਤੇ ਬੱਲੇਬਾਜ਼ ਵਜ਼ੀਰ ਅਲੀ ਤੇ ਅਮੀਰ ਅਲੀ ਵੀ ਸ਼ਾਮਲ ਸਨ। ਉਨ•ਾਂ ਕਹਾ ਕ ਿਇਹ ਸੱਤ ਖਡਾਰੀ ਉਸ ਟੀਮ ਦੇ ਮੈਂਬਰ ਸਨ ਜਸਿ ਟੀਮ ਦੀ ਕਪਤਾਨੀ ਕੈਪਟਨ ਅਮਰੰਿਦਰ ਸੰਿਘ ਦੇ ਪਤਾ ਜੀ ਮਹਾਰਾਜਾ ਯਾਦਵੰਿਦਰ ਸੰਿਘ ਨੇ ੧੯੩੪-੩੫ ਵੱਿਚ ਭਾਰਤ ਅਤੇ ਪਟਆਿਲਾ ਲਈ ਕੀਤੀ ਸੀ। ਇਹ ਗੱਲ ਸੁਣ  ਕੇ ਇਮਰਾਨ ਖਾਨ ਕਾਫੀ ਉਤਸ਼ਾਹਤਿ ਹੋਏ। ਹਾਲਾਂਕ ਿਬੱਸ ਦੀ ਇਹ ਯਾਤਰਾ ਪੰਜ ਮੰਿਟ ਤੋਂ ਵੀ ਘੱਟ ਸਮੇਂ ਦੀ ਸੀ ਪਰ ਕ੍ਰਕਿਟ ਕਰਕੇ ਇਸ ਨਾਲ ਇਮਰਾਨ ਖਾਨ ਅਤੇ ਕੈਪਟਨ ਅਮਰੰਿਦਰ ਦਰਮਆਿਨ ਸਬੰਧ ਸੁਖਾਵੇਂ ਬਣਾਉਣ ਵੱਿਚ ਬਹੁਤ ਸਹਾਇਤਾ ਮਲੀ।
ਇਸ ਤੋਂ ਪਹਲਾਂ ਇਮਰਾਨ ਅਤੇ ਪਾਕਸਿਤਾਨ ਦੇ ਵਦੇਸ਼ ਮੰਤਰੀ ਨੇ ਕੈਪਟਨ ਅਮਰੰਿਦਰ ਸੰਿਘ ਦੀ ਅਗਵਾਈ ਵਾਲੇ ਜਥੇ ਦਾ ਜ਼ੀਰੋ ਪੁਆਇੰਟ ਵਖੇ ਸਵਾਗਤ ਕੀਤਾ। ਕੈਪਟਨ ਅਮਰੰਿਦਰ ਸੰਿਘ ਨੇ ਆਸ ਪ੍ਰਗਟਾਈ ਕ ਿਕਰਤਾਰਪੁਰ ਕੌਰੀਡੋਰ ਰਾਹੀਂ ਸ਼ੁਰੂ ਹੋਈ ਇਹ ਯਾਤਰਾ ਜੋ ਕ ਿਉਨ•ਾਂ ਦੇ ਇੱਕ ਲੰਮੇ ਸੁਪਨੇ ਨੂੰ ਸਾਕਾਰ ਕਰਨ ਵੱਿਚ ਸਹਾਈ ਹੋਈ ਹੈ, ਆਉਣ ਵਾਲੇ ਸਮੇਂ ਵਚਿ ਦੋਵਾਂ ਮੁਲਕਾਂ ਵਚਾਲੇ ਹੋਰ ਰਸ਼ਿਤਆਿਂ ਨੂੰ ਕ੍ਰਕਿਟ ਵਾਂਗ ਵੀ ਹੋਰ ਮਜ਼ਬੂਤ ਕਰੇਗਾ ਅਤੇ ਦੋਵੇਂ ਮੁਲਕ ਆਉਣ ਵਾਲੇ ਸਮੇਂ ਵੱਿਚ ਇਹ ਖੇਡ ਸਹੀ ਭਾਵਨਾ ਨਾਲ ਖੇਡਣਗੇ।

LEAVE A REPLY

Please enter your comment!
Please enter your name here