ਕੁਰਾਲੀ 2 ਜੂਨ (ਮਾਰਸ਼ਲ ਨਿਊਜ਼)ਆਈਲੈਟਸ ਅਤੇ ਸਟੱਡੀ ਵੀਜਾ ਦੇ ਖੇਤਰ ਵਿੱਚ ਕੁਰਾਲੀ ਦੀ ਸੱਭ ਤੋਂ ਪੁਰਾਣੀ ਅਤੇ ਵੱਡੀ ਆਈਲੈਟਸ ਵੀਰ ਐਜੂ ਐਕਸਪਰਟ ਕੰਪਨੀ ਜੋ ਕੇ ਪੰਜਾਬ ਸਰਕਾਰ ਤੋਂ ਲਾਇਸੈਂਸ ਪ੍ਰਾਪਤ ਅਦਾਰਾ ਹੈ ਨੂੰ, ਆਈਲੈਟਸ ਦੀ ਸਰਬ ਉੱਚ ਸੰਸਥਾ ਆਈ ਡੀ. ਪੀ ਵੱਲੋਂ ਆਈਲੈਟਸ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਦੇ ਲਈ ਸਟਾਰ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ l ਇਹ ਸਨਮਾਨ ਆਈ ਡੀ ਪੀ ਦੇ ਸਾਊਥ ਏਸ਼ੀਆ ਦੇ ਮੁੱਖੀ ਸ਼੍ਰੀ ਵਿਸ਼ਾਲ ਗੁਪਤਾ ਦੁਆਰਾ ਜੂਨ 2022 ਨੂੰ ਪ੍ਰਦਾਨ ਕੀਤਾ ਗਿਆ l ਜ਼ਿਕਰਯੋਗ ਹੈ ਕੇ ਏਹ ਸੈਂਟਰ ਇਲਾਕੇ ਦਾ ਪਹਿਲਾ ਅਤੇ ਸੱਭ ਤੋਂ ਵੱਡਾ ਆਈਲੈਟਸ ਅਤੇ ਸੱਟਡੀ ਵੀਜ਼ਾ ਸੈਟਰ ਹੈ

ਆਈਲੈਟਸ ਦਾ ਸਾਰਾ ਸੰਚਾਲਨ ਕਰਨ ਵਾਲੀ ਵੱਕਾਰੀ ਸੰਸਥਾ ਆਈ ਡੀ.ਪੀ ਜਿਸਦਾ ਹੈਡ ਆਫਿਸ ਆਸਟਰੇਲੀਆ ਵਿੱਚ ਹੈ ਤੋਂ ਸਨਮਾਨ ਪਾਕੇ ਖੁਸੀ ਵਿਚ ਖੀਵੇ ਹੋਏ ਵੀਰ ਐਜੂ ਐਕਸਪਰਟ ਦੇ ਮਾਲਕ ਵੀਰ ਆਹਲੂਵਾਲੀਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਨਮਾਨ ਇਲਾਕੇ ਵਿਚ ਸਟੁਡੈਂਟਸ ਨੂੰ ਮਾਹਿਰ ਸਟਾਫ ਵੱਲੋਂ ਵਧੀਆ ਤਿਆਰੀ ਕਰਾਉਣ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨ ਤੇ ਵਧੀਆ ਰਿਜ਼ਲਟ ਕਾਰਨ ਪ੍ਰਾਪਤ ਹੋਇਆ ਹੈ l ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਟੂਡੈਂਟਸ ਨੂੰ ਆਈਲੇਟਸ ਦੀ ਤਿਆਰੀ ਲਈ ਵਰਲਡ ਕਲਾਸ ਸੁਵਿਧਾਵਾਂ ਪ੍ਰਦਾਨ ਕਰਨਾ ਹੈ ਤਾਂ ਜੋ ਇਸ ਖੇਤਰ ਦੇ ਬੱਚੇ ਅਪਣੇ ਸ਼ਹਿਰ ਵਿੱਚ ਰਹਿ ਕੇ ਵਰਲਡ ਲੈਵਲ ਦੀ ਆਈਲੈਟਸ ਦੀ ਪੜ੍ਹਾਈ ਕਰ ਸਕਣ 1
ਇਸ ਤੋਂ ਪਹਿਲਾ ਵੀ ਵੀਰ ਅਹਲੂਵਾਲਿਆ ਨੂੰ ਆਈ ਡੀ ਪੀ ਆਈਲੈਟਸ ਆਸਟਰੇਲੀਆ ਅਤੇ ਬ੍ਰਿਟਿਸ਼ ਕੋਂਸਲ ( ਯੂ ਕੇ) ਵੱਲੋਂ ਆਈਲੈਟਸ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਲਈ ਸਟਾਰ ਅਵਾਰਡ ਅਤੇ ਸਿਲਵਰ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ l ਵੀਰ ਐਜੂ ਐਕਸਪਰਟ ਨੂੰ ਏਹ ਸਨਮਾਨ ਮਿਲਣ ਵਿੱਚ ਉਹਨਾਂ ਦੀ ਵਧੀਆ ਕੋਚਿੰਗ ਸੁਵਿਧਾਵਾਂ, ਆਧੁਨਿਕ ਕਲਾਸਰੂਮ, ਅਨੁਭਵੀ ਸਟਾਫ਼ ਅਤੇ ਚੰਗੇ ਰਿਜ਼ਲਟ ਦਾ ਪ੍ਰਮੁੱਖ ਭੂਮਿਕਾ ਹੈ l ਵੀਰ ਆਹਲੂਵਾਲੀਆ ਜੋ ਕੇ ਏਸ ਸੰਸਥਾ ਦੇ ਸੰਸਥਾਪਕ ਹੁਣ ਨੇ ਏਸ ਸਨਮਾਨ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਅਤੇ ਅਪਨੇ ਦੋਸਤ ਮਿਤਰਾਂ ਦਾ ਖ਼ਾਸ ਧੰਨਵਾਦ ਕੀਤਾ ਹੈ ਜਿਨਾਂ ਕਰਕੇ ਉਹ ਅੱਜ ਏਸ ਸਥਾਨ ਤੇ ਪਹੁੰਚੇ ਹਨ

LEAVE A REPLY

Please enter your comment!
Please enter your name here