ਅਕਾਲੀ ਦਲ ਅੰਮ੍ਰਿਤਸਰ ਦੇ ਮੋਹਾਲੀ ਦੇ ਯੂਥ ਵਿੰਗ ਦੇ ਜਿਲਾ ਪ੍ਰਧਾਨ ਰਣਜੋਧ ਸਿੰਘ ਖੈਰਪੁਰ ਨਹੀ ਰਹੇ । ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਖੈਰਪੁਰ ਵਿਖੇ ਕਰ ਦਿੱਤਾ ਗਿਆ ।
ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਕਾਲੀ ਦਲ ਅੰਮ੍ਰਿਤਸਰ ਜਿਲ੍ਹਾ ਜਨਰਲ ਸਕੱਤਰ ਜਥੇਦਾਰ ਹਰਮੇਸ਼ ਸਿੰਘ ਬੜੌਦੀ ਸਰਪੰਚ ਰਣਜੀਤ ਸਿੰਘ ਸੰਤੋਖਗੜ ਗੋਪਾਲ ਸਿੰਘ ਸਿੱਧੂ ਕੁਲਦੀਪ ਸਿੰਘ ਗੜਗੱਜ ਮੋਹਾਲੀ ਸਰਬਜੀਤ ਸਿੰਘ ਜੱਸੀ ਮੋਰਿੰਡਾ ਹਰਜੀਤ ਸਿੰਘ ਚਤਾਮਲਾ ਗੁਰਿੰਦਰ ਸਿੰਘ ਭਜੋਲੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਸਿਮਰਨਜੀਤ ਸਿੰਘ ਕੁਲਦੀਪ ਸਿੰਘ ਦੁਭਾਲੀ ਬਲਵੀਰ ਸਿੰਘ ਸੋਹਾਣਾ ਕਰਮ ਸਿੰਘ ਮੋਰਿੰਡਾ ਪੰਮਾ ਢੋਲੇ ਵਾਲ ਫਤਿਹਗੜ੍ਹ ਸਾਹਿਬ ਬਹਾਦਰ ਸਿੰਘ ਸੇਖਪੁਰਾ ਦਲਵਿੰਦਰ ਸਿੰਘ ਮੁਹਾਲੀ ਜਗਵਿੰਦਰ ਸਿੰਘ ਸੇਖਪੁਰਾ ਸਰਬਜੀਤ ਸਿੰਘ ਕਾਦੀ ਮਾਜਰਾ ਏ ਐਸ ਪਰਵਿੰਦਰ ਸਿੰਘ ਗੁਰਪ੍ਰੀਤ ਸਿੰਘ ਚੰਡੀਗੜ੍ਹ ਪਰਦੀਪ ਸਿੰਘ ਸੰਗਤ ਪੁਰਾ ਫਤਿਹਗੜ੍ਹ ਸਾਹਿਬ ਡਾਕਟਰ ਗੁਰਮੀਤ ਸਿੰਘ ਚਨਾਲੋ ਰਵੀਇੰਦਰ ਸਿੰਘ ਬੜੌਦੀ ਇਲਾਕੇ ਦੇ ਪੰਚ ਸਰਪੰਚ ਅਤੇ ਰਾਜਸੀ ਪਾਰਟੀਆਂ ਦੇ ਲੀਡਰ ਅੰਤਿਮ ਸੰਸਕਾਰ ਮੌਕੇ ਹਾਜਰ ਸਨ।